ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜਿਸਦੇ ਅੱਖਾਂ ਚੋਂ ਲਹੂ ਦੇ ਅੱਥਰੂ ਨਾ ਆਏ, ਉਹ ਗੁਰੂ ਦਾ ਸਿੱਖ ਨਹੀ-ਬੀਰ ਦਵਿੰਦਰ

ਭਾਵੇ ਮੋਰਚਾ ਲੰਬਾ ਚੱਲੇਗਾ ਅੰਤ ਜਿੱਤ ਖ਼ਾਲਸਾ ਪੰਥ ਦੀ ਹੋਵੇਗੀ

ਬਰਗਾੜੀ 16 ਸਤੰਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਦਾਣਾ ਮੰਡੀ ਵਿੱਚ ਚੱਲ ਰਿਹਾ ਇਨਸਾਫ ਮੋਰਚਾ 108 ਦਿਨ ਪਾਰ ਕਰ ਗਿਆ। ਐਤਵਾਰ ਦੇ ਇਸ ਇਕੱਠ ਨੇ ਪਿਛਲੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਨੂੰ ਫਿੱਕਾ ਪਾ ਦਿੱਤਾ। 8 ਏਕੜ ਵਿੱਚ ਬਣੀ ਦਾਣਾ ਮੰਡੀ ਵਿੱਚ ਕਿਧਰੇ ਵੀ ਜਗਾ ਖਾਲੀ ਦਿਖਾਈ ਨਹੀ ਦਿੱਤੀ। ਇੱਕ ਅਨੁਮਾਨ ਅਨੁਸਾਰ ਕੱਲ੍ਹ ਐਤਵਾਰ ਦਾ ਇਕੱਠ 40,000 ਤੋ ਉੱਪਰ ਦਾ ਕਿਆਸਿਆ ਗਿਆ ਹੈ। ਇਸ ਮੌਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰ ਬੀਰਦਵਿੰਦਰ ਸਿੰਘ ਨੇ ਕਿਹਾ ਜਿਹੜੀ ਕੌਂਮ ਆਪਣੀ ਅਰਦਾਸ ਤੇ ਪਹਿਰਾ ਨਾ ਦੇਵੇ,ਉਹ ਇਤਿਹਾਸ ਚੋ ਮਿਟ ਜਾਂਦੀ ਹੈ।ਉਹਨਾਂ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਰੈਲੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਇਕੱਠ ਬੇ-ਈਮਾਨ ਸੱਤਾ ਦੇ ਭੁੱਖੇ ਲੋਕਾਂ ਦਾ ਇਕੱਠ ਹੈ, ਬਰਗਾੜੀ ਦੀ ਦਾਣਾ ਮੰਡੀ ਵਿੱਚ ਸਿਰੜੀ ਸਿੱਖਾਂ ਦਾ ਇਕੱਠ ਹੈ, ਮਰਜੀਵੜਿਆਂ ਦਾ ਇਕੱਠ ਹੈ, ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਦਾ  ਇਕੱਠ ਹੈ।

ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਕੀ ਸੋਚਦੇ ਹੋਣਗੇ, ਕਿ ਜਿਹੜੇ ਖਾਲਸਾ ਪੰਥ ਖਾਤਰ ਅਪਣੇ ਚਾਰ ਪੁੱਤਰਾਂ ਸਮੇਤ ਸਾਰਾ ਬੰਸ ਵਾਰ ਦਿੱਤਾ ਅੱਜ ਉਹ ਸਾਢੇ ਤਿੰਨ ਸੌ ਸਾਲਾਂ ਦੇ ਥੋੜੇ ਜਿਹੇ ਸਮੇ ਵਿੱਚ ਹੀ ਪਿੱਠ ਦਿਖਾ ਗਏ। ਪੰਥ ਦੇ ਨਾਮ ਤੇ ਰਾਜ ਭਾਗ ਕਰਨ ਵਾਲੇ ਗੁਰੂ ਸਾਹਿਬ ਦੇ ਅੰਗਾਂ ਦੀ ਗਲੀਆਂ, ਬਜ਼ਾਰਾਂ ਵਿੱਚ ਹੁੰਦੀ ਬੇਹੁਰਮਤੀ ਵੀ ਰੋਕ ਨਹੀ ਸਕੇ। ਉਹਨਾਂ ਭਾਵਕ ਹੁੰਦਿਆਂ ਕਿਹਾ ਕਿ ਜਿਸ ਸਿੱਖ ਦੇ ਅੱਖਾਂ ਵਿੱਚੋਂ ਗੁਰੂ ਦੀ ਬੇਅਦਬੀ ਦੇਖ ਕੇ ਲਹੂ ਨਹੀ ਚੋਂਦਾ ਤੇ ਮੱਥੇ ਤੇ ਤਰੇਲੀ ਨਹੀ ਆਉਂਦੀ, ਉਹ ਗੁਰੂ ਦਾ ਸਿੱਖ ਨਹੀ ਹੋ ਸਕਦਾ।ਉਹਨਾਂ ਕਿਹਾ ਕਿ ਜਿਸ ਨੇ ਗੁਰੂ ਨੂੰ ਪਿੱਠ ਦਿਖਾਈ ਹੈ ਉਹਨਾਂ ਦੀਆਂ ਕੁਲਾਂ ਨਾਸ ਹੋਈਆਂ ਹਨ, ਬਾਦਲਕਿਆਂ ਨੇ ਤਾਂ ਗੁਰੂ ਨਾਲ ਸਿੱਧਾ ਮੱਥਾ ਲਾਇਆ ਹੈ, ਇਹਨਾਂ ਦਾ ਹਸਰ ਤਾਂ ਹੋਰ ਵੀ ਬਹੁਤ ਬੁਰਾ ਹੋਵੇਗਾ।ਉਹਨਾਂ ਮੋਰਚੇ ਦੀ ਸਫਲਤਾ ਸਬੰਧੀ ਬੋਲਦਿਆਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਇਹ ਦੋਨੋ ਅੰਦਰੋ ਬਾਹਰੋਂ ਇਕੱਠੇ ਹਨ। ਬਹੁਤ ਪਚੀਦਗੀਆ ਹਨ, ਇਸ ਲਈ ਮੋਰਚਾ ਲੰਮਾ ਚੱਲ ਸਕਦਾ ਹੈ, ਕਾਹਲ ਕਰਨ ਦੀ ਜਰੂਰਤ ਨਹੀ, ਆਖਰ ਜਿੱਤ ਖਾਲਸੇ ਦੀ ਹੀ ਹੋਵੇਗੀ।

ਉਹਨਾਂ ਧਿਆਨ ਸਿੰਘ ਮੰਡ ਦੀ ਦ੍ਰਿੜਤਾ ਅਤੇ ਗੈਰਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਥੇਦਾਰ ਮੰਡ ਨੂੰ ਕਿਸੇ ਸਿੱਖ ਨੇ ਕਿਹਾ ਕਿ ਤੁਸੀ ਵੀ ਕੁੱਝ ਬੋਲੋ, ਤਾਂ ਜਥੇਦਾਰ ਮੰਡ ਨੇ ਜੋ ਅੱਗੋਂ ਜਵਾਬ ਦਿੱਤਾ, ਉਹ ਜਵਾਬ ਨੇ ਸਾਡੇ ਸਾਹ ਸੂਤ ਲਏ,ਅੱਗੋਂ ਭਾਈ ਮੰਡ ਨੇ ਕਿਹਾ ਕਿ “ਮੈ ਉਦੋਂ ਬੋਲਾਂਗਾ ਜਦੋਂ ਬੋਲਣ ਜੋਗਾ ਹੋ ਗਿਆ”।ਉਹਨਾਂ ਕਿਹਾ ਕਿ ਜਥੇਦਾਰ ਮੰਡ ਨੇ ਇੱਕ ਅਜਿਹੀ ਲਕੀਰ ਖਿੱਚੀ ਹੈ,ਕਿ ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਨੇ, ਜਿਹੜੇ ਚਾਲੀ ਮੁਕਤਿਆਂ ਦੇ ਨਾਲ ਨੇ ਜਿਹੜੇ ਸਮੂਹ ਸ਼ਹੀਦਾਂ ਦੇ ਨਾਲ ਨੇ, ਜਿਹੜੇ ਆਪਣੀ ਅਰਦਾਸ ਦੇ ਵਫਾਦਾਰ ਨੇ ਉਹ ਬਰਗਾੜੀ ਆ ਜਾਣਗੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਨੇ, ਉਹ ਭੇਖੀ, ਪਖੰਡੀਆਂ ਅਤੇ ਪੰਥ ਦੋਖੀਆਂ ਦੇ ਬੱਗ ਵਿੱਚ ਜਾ ਵੜਨਗੇ। ਬਾਬਾ ਜੀਤ ਸਿੰਘ ਕਾਰ ਸੇਵਾ ਗੁਰਦੁਆਰਾ ਅਕਾਲ ਬੁੰਗਾ ਕਰਤਾਰਪੁਰ ਤਰਨਤਾਰਨ ਵਾਲਿਆਂ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।ਸਿੱਖ ਪ੍ਰਚਾਰਕ ਅਤੇ ਦਰਬਾਰ ਏ ਖਾਲਸਾ ਜਥੇਬੰਦੀ ਦੇ ਮੁੱਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਾਲੇ ਸਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਲੋੜ ਹੈ, ਜਿਸ ਨੂੰ ਸਾਡੇ ਵਡੇਰਿਆਂ ਨੇ ਅਪਣੇ ਲਹੂ ਨਾਲ ਸਿੰਜ ਕੇ ਹੋਂਦ ਵਿੱਚ ਲਿਆਂਦਾ ਸੀ। ਉਹਨਾਂ ਕਿਹਾ ਕਿ ਬਾਦਲ ਗੁੱਟ ਨੇ ਅਕਾਲੀ ਦਲ ਬਦਨਾਮ ਕਰ ਦਿੱਤਾ ਹੈ।ਆਈਆਂ ਸੰਗਤਾਂ ਦਾ ਧੰਨਵਾਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।

ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਢਾਡੀ ਕਾਬਲ ਸਿੰਘ , ਲੋਹੀਆਂ ਵਾਲੀਆਂ ਬੀਬੀਆਂ ਦਾ ਜਥਾ,ਰੌਸ਼ਨ ਸਿੰਘ ਰੌਸ਼ਨ,ਬੀਬੀ ਸਿਸਮਰਜੀਤ ਕੌਰ,ਢਾਡੀ ਚਮਕੌਰ ਸਿੰਘ ਭਾਈਰੂਪਾ ਬਗੀਚਾ ਸਿੰਘ ਭਾਈਰੂਪਾ,,,ਢਾਡੀ ਰਣਜੀਤ ਸਿੰਘ ਮੌੜ,ਦਰਸਨ ਸਿੰਘ ਦਲੇਰ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ,ਅਤੇ  ਰਾਗੀ ਜਤਿੰਦਰਪਾਲ ਸਿੰਘ ਸੈਦਾ ਰਵੇਲਾ, ਰਾਗੀ ਗੁਰਵਿੰਦਰਪਾਲ ਸਿੰਘ ਸੈਦਾ ਰਵੇਲਾ ਦੇ ਜਥੇ ਨੇ ਵੀ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਮੋਰਚੇ ਵਿੱਚ ਪੰਥ ਅਕਾਲੀ ਬੁੱਢਾ ਦਲ ਦੇ ਗਿਆਨੀ ਸ਼ਮਸੇਰ ਸਿੰਘ ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਜਨਰਲ ਸਕੱਤਰ ਸ੍ਰ ਬੂਟਾ ਸਿੰਘ ਰਣਸ਼ੀਂਹਕੇ,ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਹੌਲੀ,ਸਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਜਥੇਦਾਰ ਮੰਡ ਦੇ ਧਰਮ ਪਤਨੀ ਬੀਬੀ ਦਵਿੰਦਰ ਕੌਰ ਮੰਡਸਿੱਖ ਪਰਚਾਰਕ ਭਾਈ ਹਰਜੀਤ ਸਿੰਘ ਢਪਾਲੀ,ਰਣਜੀਤ ਸਿੰਘ ਵਾਂਦਰ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,ਜਥੇਦਾਰ ਰਣਜੀਤ ਸਿੰਘ ਸੰਘੇੜਾ,,ਬਲਕਰਨ ਸਿੰਘ ਮੰਡ, ਮਨਜਿੰਦਰ ਸਿੰਘ ਮੰਡ, ਸੁਖਚੈਨ ਸਿੰਘ ਮੰਡ,ਮਨਵੀਰ ਸਿੰਘ ਮੰਡ,ਜਗਦੀਪ ਸਿੰਘ ਕੱਲਰ ਭੈਣੀ,ਬਾਬਾ ਪ੍ਰੇਮ ਸਿੰਘ ਜੀ 96 ਕਰੋੜੀ ਬੁੱਢਾ ਦਲ ਪੰਜਵਾਂ ਤਖਤ ਦੇ  ਮੀਤ ਜਥੇਦਾਰ ਬਾਬਾ ਮਾਨ ਸਿੰਘ,ਬਾਬਾ ਦਿਆਲ ਸਿੰਘ ਮੁਖਤਿਆਰੇ ਆਮ, ਗਿਆਨੀ ਸਮਸ਼ੇਰ ਸਿੰਘ, ਜਰਨੈਲ ਸਿੰਘ ਜਿਲਾ ਜਥੇਦਾਰ ਦਰਸਨ ਸਿੰਘ ਨਿਆਮੀਵਾਲਾ,ਬਾਬਾ ਅਤਰ ਸਿੰਘ ਸੇਖਾ ਕਲਾਂ,ਫਤਿਹ ਸਿੰਘ ਕੋਟਕਪੂਰਾ,ਰਾਜਾ ਸਿੰਘ ਬਹਿਬਲ ਕਲਾਂ,ਮਲਕੀਤ ਸਿੰਘ ਭਾਈਰੂਪਾ, ਸੁੱਖਾ ਸਿੰਘ ਨਗਾਰਚੀ,ਗ੍ਰੰਥੀ ਵਚਿੱਤਰ ਸਿੰਘ ਸੰਗਰੂਰ, ਬਲਵਿੰਦਰ ਸਿੰਘ ਘਰਾਚੋਂ, ਗੁਰਵਿੰਦਰ ਸਿੰਘ ਬਠਿੰਡਾ,ਪਹਿਰੇਦਾਰ ਦੇ ਬਰਨਾਲਾ ਤੋ ਜਿਲਾ ਇਮਚਾਰਜ ਜਗਸੀਰ ਸਿੰਘ ਸੰਧੂ, ਬਲਵਿੰਦਰ ਸਿ?ਮਘ ਲੰਡੇ ਕੇ, ਚਮਕੌਰ ਸਿੰਘ ਗੱਗੀ, ਗੁਰਚਰਨ ਸਿੰਘ ਲੰਗੇਆਣਾ,ਗਿਆਨੀ ਜਗਤਾਰ ਸਿੰਘ,ਜਸਵੀਰ ਸਿੰਘ ਜੱਸਾ ਤਰਨਤਾਰਨ,ਬਲਵੀਰ ਸਿੰਘ ਬੱਛੋਆਣਾ,ਜੋਗਿੰਦਰ ਸਿੰਘ ਬੋਹਾ,ਪਰਮਿੰਦਰ ਸਿੰਘ ਬਾਲਿਆਂਵਾਲੀ, ਸੁਖਚੈਨ ਸਿੰਘ ਅਤਲਾ, ਮਹਿੰਦਰ ਸਿੰਘ ਬੁਰਜ ਹਰੀ,ਬਲਵੰਤ ਸਿੰਘ ਕੋਟੜਾ,ਗੁਰਚਰਨ ਸਿੰਘ ਜਖੇਪਲ, ਸੁਖਜੀਤ ਕੌਰ ਅਤਲਾ,ਪੱਤਰਕਾਰ ਜਗਸੀਰ ਸਿੰਘ ਮੰਡੀ ਕਲਾਂ,ਗਮਦੂਰ ਸਿੰਘ ਪਟਿਆਲਾ,ਗਿਆਨੀ ਮੋਹਣ ਸਿੰਘ ਕਰਤਾਰਪੁਰ, ਅਮਰਜੀਤ ਸਿੰਘ ਮਰਯਾਦਾ,ਠੇਕੇਦਾਰ ਅਮ੍ਰਿਤਪਾਲ ਸਿੰਘ,ਨੰਬਰਦਾਰ ਸੁਰਜੀਤ ਸਿੰਘ ਧਰਮੀ ਫੌਜੀ,ਕਿਸਾਨ ਆਗੂ ਗੁਰਦੇਵ ਸਿੰਘ ਗਿੱਲ, ਜਥੇਦਾਰ ਹਰਜਿੰਦਰ ਸਿੰਘ ਸਰਵੇਸ,ਹਰਨੇਕ ਸਿੰਘ ਝਨੇਰ ਵਾਲੀ,ਬਲਦੇਵ ਸਿੰਘ ਕਾਂਝਲਾ, ਮਹਿਲ ਸਿੰਘ ਢੱਡਰੀਆਂ,ਬਹਾਦਰ ਸਿੰਘ ਨੰਬਰਦਾਰ, ਬਾਬਾ ਨਗੀਦਰ ਸਿਮਘ ਸਾਹਿਣਾ,ਨਿਰਮਲ ਸਿੰਘ ਸਹਿਣਾ, ਬਾਬਾ ਮਨਮੋਹਣ ਸਿੰਘ ਗੁਮਟਸਰ ਮਹਿਰਾਜ,ਗੁਰਜੀਤ ਸਿੰਘ ਮਨਾਲ,ਬਾਬਾ ਲਾਲ ਸਿੰਘ ਭੀਖੀ, ਗੁਰਸੇਵ ਸਿੰਘ ਹਰਪਾਲਪੁਰ, ਡਾ ਗੁਰਮੀਤ ਸਿੰਘ ਬਰੀਵਾਲਾ,ਬਲਦੇਵ ਸਿੰਘ ਗ੍ਰੰਥੀ, ਬੀਬੀ ਬਲਜੀਤ ਕੌਰ ਖਾਲਸਾ ਬੀ ਡੀ ਪੀਓ, ਸੱਤਪਾਲ ਸਿੰਘ ਈਨਾ ਬਾਜਵਾ, ਬਲਕਾਰ ਸਿੰਘ ਝਲੂਰ,ਬਿੱਕਰ ਸਿੰਘ ਰਾਏਸਰ,ਹਰਜੀਤ ਸਿਮਘ ਸੰਘੇੜਾ ਖੁਰਦ, ਜਗਜੀਤ ਸਿੰਘ ਸੰਘੇੜਾ, ਬਾਬਾ ਬਲਜੀਤ ਸਿੰਘ ਕੈਰੋਂ, ਗੁਰਦੀਪ ਸਿੰਘ ਕਰਮਗੜ, ਦਰਸਨ ਸਿਸਮਘ, ਕੇਬਲ ਸਿੰਘ ਸਹੌਰ, ਪਿਰਤਪਾਲ ਸਿੰਘ,ਸਤਨਾਮ ਸਿੰਘ, ਜਸਪ੍ਰੀਤ ਸਿੰਘ ਬਲਤੇਜ ਸਿੰਘ, ਹਰਵਿੰਦਰ ਸਿੰਘ ਬਿੱਟੂ, ਸਾਰੇ ਮਹਿਲ ਖੁਰਦ,ਮੇਲਾ ਸਿੰਘ ਆਤਮਾ ਸਿੰਘ ਕੁਰੜ,ਲਖਵਿੰਦਰ ਸਿੰਅਗ ਦਾਨਗੜ,ਜਸਪ੍ਰੀਤ ਸਿੰਘ ਧਨੌਲਾ,ਬਲਵਿੰਦਰ ਸਿੰਘ ਮੌੜ ਨਾਭਾ,ਹਰਦੇਵ ਸਿੰਘ ਢਿੱਲਵਾਂ,,ਦਵਿੰਦਰ ਸਿੰਘ ਬੈਲਜੀਅਮ,ਗੁਰਸੇਵਕ ਸਿੰਘ ਜਵਾਹਰਕੇ,,ਜਸਮੇਲ ਸਿੰਘ ਵਾਂਦਰ,ਕਰਮਜੀਤ ਸਿੰਘ ਰਾਊਕੇ ਕਲਾਂ ,ਹਰਦੀਪ ਸਿੰਘ ਢੰਡੀ,ਜਸਵਿੰਦਰ ਸਿੰਘ ਸਾਹੋਕੇ,ਕੁਲਵੰਤ ਸਿੰਘ ਮਾਛੀਕੇ,,ਦਿਲਵਾਗ ਸਿੰਘ ਵਾਹਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਬਾਬਾ ਤੇਜ ਪ੍ਰਤਾਲ ਸਿੰਘ ਝੀਲਵਾਲੇ ਚੰਡੀਗੜ੍ਹ, ਬਾਬਾ ਸੁਖਵਿੰਦਰ ਸਿੰਘ ਮਸਤੂਆਣਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,,ਇਕੱਤਰ ਸਿੰਘ ਲਧਾਈਕੇ, ਜਸਵਿੰਦਰ ਸਿੰਘ ਲਧਾਈਕੇ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਪੰਜਗਰਾਈ,ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਮੋਹਣ ਸਿੰਘ ਭੁੱਟੀਵਾਲਾ,ਜਥੇਦਾਰ ਕੁੰਢਾ ਸਿੰਘ ਬੁਰਜ ਹਰੀ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਬਾਬਾ ਅਜੀਤ ਸਿੰਘ ਰਮਦਾਸ ਤਰਨਤਾਰਨ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਹਮੀਰਗੜ,ਕਪੂਰੇ, ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Protest
Sikhs
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.