ਪੰਜਾਬ ਦੀਆਂ ਖ਼ਬਰਾਂ

ਚੰਡੀਗੜ੍ਹ, 19 ਅਪ੍ਰੈਲ (ਮੇਜਰ ਸਿੰਘ/ ਮਨਜੀਤ ਚਾਨਾ) : ਪੰਜਾਬ ਦੀਆਂ 16 ਜਥੇਬੰਦੀਆਂ ਵੱਲੋਂ 25 ਅਪਰੈਲ ਨੂੰ ਪੂਰੇ ਸੂਬੇ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕਣਕ ਦੀ ਖਰੀਦ, ਰਾਸ਼ਨ ਦੀ ਵੰਡ, ਕਰੋਨਾ ਤੋਂ ਬਚਾਓ, ਹੋਰਨਾਂ ਰੋਗੀਆਂ ਦਾ ਇਲਾਜ ਕਰਨ ਤੇ ਮੈਡੀਕਲ ਸਟਾਫ਼ ਨੂੰ ਬਚਾਓ ਕਿੱਟਾਂ ਦੇਣ ਆਦਿ ਮਾਮਲਿਆਂ 'ਚ ਕੇਂਦਰ ਤੇ ਸੂਬਾਈ ਸਰਕਾਰ ਦੇ ਨਾਕਾਮ ਰਹਿਣ ਆਦਿ ਦੇ ਮੁੱਦਿਆਂ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਨ੍ਹਾਂ ਵਿੱਚ ਕਿਸਾਨਾਂ, ਖੇਤ...ਪੂਰੀ ਖਬਰ
ਪੂਰੀ ਖ਼ਬਰ
ਕਿਸਾਨਾਂ ਦੀ 6 ਮਹੀਨੇ ਦੀ ਕਮਾਈ ਸ਼ੈਲਰਾਂ 'ਚ ਰੁਲੀ ਬਾਲਿਆਂਵਾਲੀ 19 ਅਪ੍ਰੈਲ (ਜਗਸੀਰ ਸਿੰਘ ਮੰਡੀ ਕਲਾਂ): ਪੰਜਾਬ ਸਰਕਾਰ ਦੇ ਵੱਲੋ ਕਣਕ ਖਰੀਦ ਦੇ ਪ੍ਰਬੰਧਾ ਤੋ ਕਿਸਾਨ ਸੰਤੁਸਟ ਦਿਖਾਈ ਨਹੀ ਦੇ ਰਹੇ। ਕਿਸਾਨਾਂ ਨੂੰ ਆ ਰਹੀਆਂ ਦਿਕਤਾ ਦੇ ਸਬੰਧ ਵਿੱਚ ਕਿਸਾਨਾਂ ਵੱਲੋ ਕਿਸਾਨ ਯੂਨੀਅਨ ਸਿੱਧੂਪੁਰਾ ਦੀ ਅਗਵਾਈ 'ਚ ਰੋਸ ਮੁਜਾਹਰਾ ਕੀਤਾ ਗਿਆ।ਪਰ ਇਹ ਰੋਸ ਮੁਜਾਹਰਾ ਕਰੋਨਾ ਦੀ ਬਿਮਾਰੀ ਨੂੰ ਮੁੱਖ ਰਖਦੇ ਹੋਏ ਕਿਸਾਨਾ ਵੱਲੋ ਸਹਿਤ ਮਹਿਕਮੇ ਵੱਲੋ ਦਿੱਤੇ ਜਾ ਰਹੇ ਸੁਝਾਵਾਂ ਦੀ ਇਨ ਬਿਨ ਪਾਲਣਾ ਕਰਦਿਆ ਕੀਤਾ...ਪੂਰੀ ਖਬਰ
ਪੂਰੀ ਖ਼ਬਰ
ਲੁਧਿਆਣਾ 'ਚ ਦਿਨ ਭਰ ਜਾਰੀ ਰਿਹਾ ਕਰੋਨਾ ਦਾ ਕਹਿਰ, ਇੱਕ ਦੀ ਹੋਈ ਮੌਤ ਚਾਰ ਹੋਰ ਪੌਜ਼ੇਟਿਵ ਪੰਜਾਬ ਪੁਲਿਸ 'ਤੇ ਕਰੋਨਾ ਦਾ ਕਹਿਰ, ਏਸੀਪੀ ਦੀ ਪਤਨੀ, ਥਾਣੇਦਾਰ ਤੇ ਕਾਂਸਟੇਬਲ ਦੀ ਰਿਪੋਰਟ ਪੌਜ਼ੇਟਿਵ ਦਾਣਾ ਮੰਡੀਆਂ 'ਚ ਵੀ ਪਹੁੰਚਿਆ ਕਰੋਨਾ, ਲੁਧਿਆਣਾ ਦੀ ਮੰਡੀ ਅਧਿਕਾਰੀ ਜਸਬੀਰ ਕੌਰ ਕਰੋਨਾ ਪੌਜ਼ੇਟਿਵ ਚੰਡੀਗੜ੍ਹ/ਲੁਧਿਆਣਾ/ਖੰਨਾ/ਜਲੰਧਰ 17 ਅਪ੍ਰੈਲ (ਮਨਜੀਤ ਚਾਨਾ/ ਅੰਕੁਸ਼/ ਜੋਗਿੰਦਰ ਅਜ਼ਾਦ/ ਜੇ. ਐਸ. ਸੋਢੀ) : ਕਰੋਨਾ ਵਾਇਰਸ ਕਾਰਨ ਪੰਜਾਬ 'ਚ ਕੁੱਲ 15 ਮੌਤਾਂ ਹੋ ਚੁੱਕੀਆਂ ਹਨ। ਵੀਰਵਾਰ ਗੁਰਦਾਸਪੁਰ...ਪੂਰੀ ਖਬਰ
ਪੂਰੀ ਖ਼ਬਰ
ਚੰਡੀਗੜ੍ਹ, 17 ਅਪ੍ਰੈਲ (ਮਨਜੀਤ ਚਾਨਾ/ਮੇਜਰ ਸਿੰਘ) : ਹਾਈ ਕੋਰਟ ਦੀ ਕਾਨੂੰਨੀ ਸੇਵਾ ਅਥਾਰਟੀ ਨੇ ਕੋਵਿਡ-19 ਦੇ ਫੈਲਣ ਤੋਂ ਬਾਅਦ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਅਪੀਲ ਕੀਤੀ ਕਿ ਮੁਦੱਈਆਂ ਨੂੰ ਕਾਨੂੰਨੀ ਸਹਾਇਤਾ/ ਕੌਂਸਲਿੰਗ ਦੇਣ ਲਈ ਤਕਨਾਲੋਜੀ ਦਾ ਸਹਾਰਾ ਲਿਆ ਹੈ। ਹਾਈਕੋਰਟ ਲੀਗਲ ਸਰਵਿਸ ਅਥਾਰਟੀ ਦੀ ਚੇਅਰਪਰਸਨ ਤੇ ਹਾਈਕੋਰਟ ਦੇ ਜਸਟਿਸ ਦਯਾ ਚੌਧਰੀ ਦੇ ਨਿਰਦੇਸ਼ਾਂ 'ਤੇ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲੋੜੀਂਦੇ ਮਾਮਲਿਆਂ ਦੀ ਸੁਣਵਾਈ ਲਈ ਗੂਗਲ ਡੂਓ ਐਪ ਰਾਹੀਂ ਸੁਣਵਾਈ ਸ਼ੁਰੂ...ਪੂਰੀ ਖਬਰ
ਪੂਰੀ ਖ਼ਬਰ
ਚੰਡੀਗੜ੍ਹ, 17 ਅਪ੍ਰੈਲ (ਹਰੀਸ਼ ਬਾਗਾਂਵਾਲਾ) : ਕਰੋਨਾਵਾਇਰਸ ਮਹਾਮਾਰੀ ਵਿੱਚ ਸਭ ਤੋਂ ਵੱਡੀ ਮੁਸੀਬਤ ਕਿਸਾਨਾਂ 'ਤੇ ਪਈ ਹੈ। ਹਾੜੀ ਦੀ ਫਸਲ ਪੱਕੀ ਹੋਈ ਹੈ ਤੇ ਸਾਉਣੀ ਦੀ ਬਿਜਾਈ ਲਈ ਤਿਆਰੀ ਕਰਨੀ ਹੈ। ਅਜਿਹੇ ਵਿੱਚ ਸਰਕਾਰਾਂ ਵੀ ਕਸੂਤੀਆਂ ਘਿਰੀਆਂ ਹੋਈਆਂ ਹਨ, ਕਿਉਂਕਿ ਕਾਰੋਬਾਰ ਤਾਂ ਕੁਝ ਸਮਾਂ ਹੋਰ ਬੰਦ ਹੋ ਸਕਦੇ ਹਨ ਪਰ ਫਸਲਾਂ ਦਾ ਸੀਜ਼ਨ ਨੂੰ ਨਹੀਂ ਟਾਲਿਆ ਜਾ ਸਕਦਾ। ਸਰਕਾਰ ਨੇ ਹਾੜੀ ਦੀ ਕਟਾਈ ਤੋਂ ਬਾਅਦ ਸਾਉਣੀ ਦੀ ਬਿਜਾਈ ਬਾਰੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕੇਂਦਰੀ...ਪੂਰੀ ਖਬਰ
ਪੂਰੀ ਖ਼ਬਰ
ਪੰਜਾਬ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 8 ਹਜ਼ਾਰ ਤੋਂ ਵੱਧ ਲੋਕ ਗ੍ਰਿਫ਼ਤਾਰ ਚੰਡੀਗੜ੍ਹ, 16 ਅਪ੍ਰੈਲ (ਮੇਜਰ ਸਿੰਘ) : ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਲੋਕ ਆਪਣੇ ਘਰਾਂ ਤੋਂ ਬਾਹਰ ਸਿਰਫ ਜ਼ਰੂਰੀ ਚੀਜ਼ਾਂ ਜਾਂ ਦਵਾਈਆਂ ਖਰੀਦਣ ਹੀ ਜਾ ਸਕਦੇ ਹਨ।ਪਰ ਪੰਜਾਬ ਪੁਲਿਸ ਹਮੇਸ਼ਾਂ ਇਹ ਆਮ ਸਪੱਸ਼ਟੀਕਰਨ ਨਹੀਂ ਸੁਣਦੀ। ਨਤੀਜਾ, ਤਾਲਾਬੰਦੀ ਨੂੰ ਲਾਗੂ ਕਰਨ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਲਈ ਹੁਣ ਤੱਕ 8,269 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਨੇ ਕਰਫਿਊ...ਪੂਰੀ ਖਬਰ
ਪੂਰੀ ਖ਼ਬਰ
ਪੰਜਾਬ ਦੇ ਅੱਠ ਜ਼ਿਲ੍ਹਿਆਂ 'ਚ ਖ਼ਤਰਾ! ਸਰਕਾਰ ਹੋਈ ਚੌਕਸ, ਸਖ਼ਤੀ ਬਰਕਰਾਰ ਚੰਡੀਗੜ੍ਹ/ਨਵੀਂ ਦਿੱਲੀ, 16 ਅਪ੍ਰੈਲ (ਮਨਜੀਤ ਚਾਨਾ) : ਸਿਹਤ ਮੰਤਰਾਲੇ ਨੇ ਕਰੋਨਾਵਾਇਰਸ ਸੰਕਰਮਣ ਦੇ ਪ੍ਰਕੋਪ ਦੇ ਅਧਾਰ 'ਤੇ ਦੇਸ਼ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨ 'ਚ ਵੰਡਿਆ ਹੈ। ਇਨ੍ਹਾਂ ਤਿੰਨ ਜ਼ੋਨਾਂ ਨੂੰ ਲਾਲ, ਸੰਤਰੀ ਤੇ ਹਰੇ ਜ਼ੋਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਲਾਲ ਯਾਨੀ ਰੈੱਡ ਜ਼ੋਨ 'ਚ ਦੇਸ਼ ਦੇ 170 ਜ਼ਿਲ੍ਹੇ ਸ਼ਾਮਲ ਹਨ। ਇਸ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਹੋਰ ਜ਼ਿਲ੍ਹੇ ਕਲੱਸਟਰ ਵਾਲੇ...ਪੂਰੀ ਖਬਰ
ਪੂਰੀ ਖ਼ਬਰ
ਪਟਿਆਲਾ 'ਚ ਇਕ ਹੋਰ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਦਾ ਸਖਤ ਫੈਸਲਾ ਜਲੰਧਰ/ਪਟਿਆਲਾ, 15 ਅਪ੍ਰੈਲ (ਜੇ. ਐਸ. ਸੋਢੀ/ ਦਇਆ ਸਿੰਘ) : ਜ਼ਿਲ੍ਹੇ 'ਚ ਅੱਜ ਇਕ ਹੋਰ ਕਰੋਨਾ ਦਾ ਪੌਜ਼ੇਟਿਵ ਮਰੀਜ਼ ਪਾਇਆ ਗਿਆ ਹੈ, ਇਹ ਕੋਈ ਹੋਰ ਨਹੀਂ ਸਗੋਂ ਸਿਵਲ ਹਸਪਤਾਲ ਦੇ ਕੋਰੋਨਾ ਵਾਇਰਸ ਨਾਲ ਲੜਨ ਲਈ ਤਿਆਰ ਕੀਤੇ ਗਏ ਕੋਰੋਨਾ ਵਾਰਡ 'ਚ ਆਉਣ ਵਾਲੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਵਾਲੀ ਡਾਕਟਰ ਹੈ। ਇਹ ਡਾਕਟਰ ਜਦੋਂ ਤੋਂ ਕੋਰੋਨਾ ਵਾਰਡ ਸ਼ੁਰੂ ਕੀਤਾ ਗਿਆ ਹੈ, ਉਦੋਂ ਤੋਂ ਹੀ ਸ਼ੱਕੀ ਮਰੀਜ਼ਾਂ ਦੇ ਖੂਨ...ਪੂਰੀ ਖਬਰ
ਪੂਰੀ ਖ਼ਬਰ
ਅਕਾਲੀ ਆਗੂ ਦਾ ਪੁੱਤਰ ਨਸ਼ੀਲੇ ਪਦਾਰਥ ਨਾਲ ਗ੍ਰਿਫ਼ਤਾਰ ਸ੍ਰੀ ਆਨੰਦਪੁਰ ਸਾਹਿਬ, 15 ਅਪਰੈਲ (ਜਗਦੇਵ ਸਿੰਘ ਦਿਲਬਰ/ਸੁਖਵਿੰਦਰ ਸਿੰਘ) ਦੇਸ਼ ਭਰ ਵਿੱਚ ਜਿੱਥੇ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਲੋਕ ਆਪਣੇ-ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਉੱਥੇ ਹੀ ਪੰਜਾਬ ਪੰਥਕ ਸਫਾਂ ਵਿੱਚ ਸਰਗਰਮ ਰਹਿਣ ਵਾਲੇ ਆਗੂਆਂ ਦੇ ਫਰਜ਼ੰਦਾਂ ਵੱਲੋਂ ਨਸ਼ਾ ਵੇਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਇਸੇ ਤਹਿਤ ਸਥਾਨਕ ਪੁਲਿਸ ਨੇ ਬੀਤੀ ਰਾਤ ਸ੍ਰੀ ਆਨੰਦਪੁਰ ਸਾਹਿਬ ਦੇ ਮੁਹੱਲਾ ਅਟਾਰੀ ਵਾਲਾ ਤੋਂ ੧੧.੩੦ ਗ੍ਰਾਮ...ਪੂਰੀ ਖਬਰ
ਪੂਰੀ ਖ਼ਬਰ
ਸਮਰਾਲਾ, 15 ਅ੍ਰਪੈਲ( ਬਿੱਟੂ ਬੇਦੀ)ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ ਬਹੁਤੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਫ਼ਸਲ ਮੰਡੀ ਲਿਆਏ ਜਾਣ ਲਈ ਟੋਕਨ ਪਾਸ ਹੀ ਜਾਰੀ ਨਾ ਕੀਤੇ ਜਾਣ ਕਾਰਨ ਇਹ ਖਰੀਦ ਸ਼ੁਰੂ ਨਹੀਂ ਹੋ ਸਕੀ। ਹਾਲਾਕਿ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਪਿੱਛਲੇ ਸਾਲ ਦੇ 1850 ਖਰੀਦ ਕੇਂਦਰਾਂ ਦੇ ਮੁਕਾਬਲੇ ਇਸ ਸਾਲ 3800 ਖਰੀਦ ਕੇਂਦਰ ਬਣਾਉਂਦੇ ਹੋਏ ਉਥੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ...ਪੂਰੀ ਖਬਰ
ਪੂਰੀ ਖ਼ਬਰ

Pages

International