ਪੰਜਾਬ ਦੀਆਂ ਖ਼ਬਰਾਂ

ਪੰਜਾਬ ਵਿੱਚ ਠੰਡ ਦਾ ਜ਼ੋਰ ਹੋਰ ਵਧਿਆ, ਬਹੁਤੇ ਇਲਾਕਿਆਂ ’ਚ ਬਿਜਲੀ ਰਹੀ ਗੁੱਲ ਬਠਿੰਡਾ 14 ਦਸੰਬਰ (ਅਨਿਲ ਵਰਮਾ) : ਸ਼ਿਮਲਾ, ਜੰਮੂ ਕਸ਼ਮੀਰ, ਕੁੱਲੂ ਮਨਾਲੀ ਵਰਗੇ ਪਹਾੜੀ ਇਲਾਕਿਆਂ ਵਿੱਚ...
ਪੂਰੀ ਖ਼ਬਰ
ਪੰਜਾਬ ’ਚ ਬਹੁਤ ਥਾਵਾਂ ’ਤੇ ਰੁੱਕ-ਰੁੱਕ ਕੇ ਪਿਆ ਮੀਂਹ ਬਠਿੰਡਾ 13 ਦਸੰਬਰ (ਅਨਿਲ ਵਰਮਾ) : ਦਸੰਬਰ ਮਹੀਨਾ ਅੱਧ ਟੱਪਦਿਆਂ ਹੀ ਠੰਡ ਦਾ ਜੋਰ ਵੱਧਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਅੱਜ...
ਪੂਰੀ ਖ਼ਬਰ
ਖਾਲੜਾ/ਭਿੱਖੀਵਿੰਡ, 13 ਦਸੰਬਰ (ਰਾਜੇਸ਼ ਸ਼ਰਮਾਂ/ਤਰਸੇਮ ਸਿੰਘ)- ਥਾਣਾ ਖਾਲੜਾ ਦੇ ਅਧੀਨ ਪੈਂਦੇ ਪਿੰਡ ਮਾੜੀਮੇਘਾ ਵਿਖੇ ਕੁਝ ਸਾਲਾਂ ਤੋਂ ਕਿਸਾਨ ਨਾਲ ਕੰਮ ਕਰ ਰਹੇ ਸੀਰੀ ਨੇ ਆਰਥਿਕ ਅਤੇ...
ਪੂਰੀ ਖ਼ਬਰ
ਬਠਿੰਡਾ 13 ਦਸੰਬਰ (ਅਨਿਲ ਵਰਮਾ) : ‘‘ਪਲੀਜ਼ ਹਾਰਨ ਨਾ ਮਾਰੋ ਜੀ ਅੱਗੇ ਸਿੱਖ ਕੌਮ ਸੋ ਰਹੀ ਹੈ’’ ਦੇ ਬੋਰਡ ਰਾਹੀਂ ਸ਼ੋਸ਼ਲ ਮੀਡੀਆ ਤੇ ਕੌਮ ਦੇ ‘‘ਪਹਿਰੇਦਾਰਾਂ’’ ਦੀ ਚੁੱਪ ਦਾ ਮਾਮਲਾ...
ਪੂਰੀ ਖ਼ਬਰ
ਗੱਗੋਬੂਆ, 13 ਦਸੰਬਰ (ਨਿਸ਼ਾਨ ਸਿੰਘ ਮੂਸੇ)- ਪਿਛਲੇ ਦਿਨੀਂ ਦਿਵਯਾ ਜਯੋਤੀ ਜਾਗਿ੍ਰਤੀ ਸੰਸਥਾ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਕਰ...
ਪੂਰੀ ਖ਼ਬਰ
ਅੰਮਿ੍ਰਤਸਰ 12 ਦਸੰਬਰ (ਪ.ਬ.)-ਅੰਮਿ੍ਰਤਸਰ ‘ਚ ਸ਼ੁੱਕਰਵਾਰ ਦੀ ਦੁਪਹਿਰ 12 ਵਜੇ ਦੇ ਕਰੀਬ ਪਿੰਡ ਲੋਧੀ ਗੁੱਜਰ ਤੇ ਸੈਧਪੁਰ ਵਿਚਕਾਰ ਦੋ ਧਿਰਾਂ ਨੂੰ ਲੈ ਕੇ ਆਪਸ ‘ਚ ਅੰਨੇਵਾਹ ਫਾਇਰਿੰਗ...
ਪੂਰੀ ਖ਼ਬਰ
ਅੰਮਿ੍ਰਤਸਰ 12 ਦਸੰਬਰ (ਨਰਿੰਦਰਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਇਕ ਅਲੱਗ ਕੌਮ ਹੈ ਅਤੇ ਸੰਵਿਧਾਨਿਕ ਤੌਰ ‘ਤੇ ਇਹ ਦਰਜਾ ਹਾਸਲ ਕਰਨ ਲਈ...
ਪੂਰੀ ਖ਼ਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੁਰੱਖਿਆ ਸਬੰਧੀ ਚੇਤੰਨ ਹੋਣ ਦੀ ਲੋੜ ’ਤੇ ਦਿੱਤਾ ਜ਼ੋਰ ਜੋਧਪੁਰ (ਤਰਨਤਾਰਨ), 12 ਦਸੰਬਰ (ਹਰਦਿਆਲ ਸਿੰਘ) ਅੱਜ ਨੂਰਮਹਿਲੀਏ ਡੇਰੇ ਵੱਲੋਂ...
ਪੂਰੀ ਖ਼ਬਰ
ਚੰਡੀਗੜ12ਦਸੰਬਰ(ਐਮ ਐਸ) : ਨੌਕਰੀ ਲਈ ਪਿਛਲੇ ਚਾਰ ਪੰਜ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਪੰਜਾਬ ਦੇ ਚਕੱਰ ਲਗਾ ਰਹੀ ਗੁਰਦਾਸਪੁਰ 35ਸਾਲਾ ਗੁਰਪ੍ਰੀਤ ਕੌਰ ਨੇ ਅੱਜ ਸਵੇਰੇ ਦੁੱਖੀ ਹੋਕੇ...
ਪੂਰੀ ਖ਼ਬਰ
ਨਵੀਂ ਦਿੱਲੀ, 11 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) : ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ-ਨਜ਼ਰ ਨਰਿੰਦਰ ਮੋਦੀ ਸਰਕਾਰ ਨੇ 1984 ਸਿੱਖ...
ਪੂਰੀ ਖ਼ਬਰ

Pages

International