ਪੰਜਾਬ ਦੀਆਂ ਖ਼ਬਰਾਂ

ਕਈਆਂ ਦੀਆਂ ਦਸਤਾਰਾਂ ਡਿੱਗੀਆਂ ਗੰਦੇ ਨਾਲੇ 'ਚ ਤੇ ਕਈ ਹੋਏ ਗੰਭੀਰ ਜਖ਼ਮੀ ਚੰਡੀਗੜ੍ਹ 14 ਮਈ (ਮੇਜਰ ਸਿੰਘ): ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਸੱਮੁਚੇ ਪੰਜਾਬ ਵਿਚੋਂ...
ਪੂਰੀ ਖ਼ਬਰ
ਰਾਹੁਲ ਗਾਂਧੀ ਨੇ ਫ਼ਤਿਹਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਸਿਖ਼ਰਾਂ ’ਤੇ ਪਹੁੰਚਾਈ ਸੈਮ ਪਿਤਰੋਦਾ ਦੀ ‘ਹੂਆ ਤੋ ਹੁਆ’ ਟਿੱਪਣੀ ਨੂੰ ਬੇਹੱਦ ਸ਼ਰਮਨਾਕ...
ਪੂਰੀ ਖ਼ਬਰ
ਸੰਗਰੂਰ, 13 ਮਈ (ਹਰਬੰਸ ਸਿੰਘ ਮਾਰਡੇ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਲਈ ਹੈ।...
ਪੂਰੀ ਖ਼ਬਰ
ਪਠਾਨਕੋਟ 5 ਮਈ (ਗੁਰਬਚਨ ਸਿੰਘ ਪਵਾਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੀ ਸਿਆਸੀ ਭਾਈਵਾਲ ਭਾਰਤੀ ਜਨਤਾ ਪਾਰਟੀ ਹਿੱਸੇ ਆਉਂਦੀ ਗੁਰਦਾਸਪੁਰ ਲੋਕ ਸਭਾ ਸੀਟ ਲਈ...
ਪੂਰੀ ਖ਼ਬਰ
ਸੰਗਰੂਰ 5 ਮਈ ( ਹਰਬੰਸ ਸਿੰਘ ਮਾਰਡੇ ) ਕਾਂਗਰਸ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਚੋਣ ਜਲਸੇ ਦੌਰਾਨ ਇਕ ਨੌਜਵਾਨ ਵਲੋਂ ਸਵਾਲ ਪੁੱਛਣ...
ਪੂਰੀ ਖ਼ਬਰ
ਅਮਰਜੀਤ ਸਿੰਘ ਸੰਦੋਆ ਕੈਪਟਨ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਿਲ ਚੰਡੀਗੜ੍ਹ 4 ਮਈ (ਹਰੀਸ਼ ਚੰਦਰ ਬਾਗਾਂਵਾਲਾ) ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ...
ਪੂਰੀ ਖ਼ਬਰ
ਭਰਤੀ ਦੇ ਨਾਮ ਤੇ ਠੱਗੇ 44 ਲੱਖ ਪ੍ਰਧਾਨ ਲੌਂਗੋਵਾਲ ਦੇ ਜਰੀਏ ਬਾਦਲਾਂ ਨੂੰ ਦਿੱਤਾ ਪਾਰਟੀ ਫੰਡ : ਭਾਈ ਮਾਝੀ ਪੀੜਤ ਪਰਿਵਾਰਾਂ ਨੇ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਬਾਦਲ ਪਰਿਵਾਰ ਦਾ...
ਪੂਰੀ ਖ਼ਬਰ
ਕਾਗਜ਼ ਰੱਦ ਹੋਣ ਉਪਰੰਤ ਵੱਡੇ ਬਾਦਲ ਸਾਹਿਬ ''ਰੈਸਟ'' ਤੇ...? ਬਠਿੰਡਾ 1 ਮਈ (ਅਨਿਲ ਵਰਮਾ) : ਪੰਜਾਬ ਦੀ ਹਾਟ ਸੀਟ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੇਂਦਰੀ ਮੰਤਰੀ...
ਪੂਰੀ ਖ਼ਬਰ
ਜਦੋਂ ਸਿੱਖ ਆਗੂਆਂ ਨੇ ਹਰਸਿਮਰਤ ਬਾਦਲ ਦੇ ਕਾਫਲੇ ਨੂੰ ਦਿਖਾਈਆਂ ਕਾਲੀਆਂ ਝੰਡੀਆਂ ਪਿੰਡ ਖੇਮੂਆਣਾ ਵਿਖੇ ਹਰਸਿਮਰਤ ਬਾਦਲ ਦੇ ਭਾਸ਼ਣ ਮੌਕੇ ਹੋਇਆ ਵਿਰੋਧ, ਅਕਾਲੀ ਵਰਕਰ ਨੇ ਕੀਤਾ ਹਮਲਾ...
ਪੂਰੀ ਖ਼ਬਰ
ਚੰਡੀਗੜ੍ਹ 28 ਅਪ੍ਰੈਲ (ਹਰੀਸ਼ ਚੰਦਰ ਬਾਗਾਂਵਾਲਾ): ਬਹਿਬਲ ਕਲਾਂ ਗੋਲੀ ਕਾਂਡ ਵਿੱਚ ਤਫ਼ਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਉਨ•ਾਂ ਮੀਡੀਆ ਰਿਪੋਰਟਾਂ ਨੂੰ ਸਪੱਸ਼ਟ ਤੌਰ 'ਤੇ ਖਾਰਜ...
ਪੂਰੀ ਖ਼ਬਰ

Pages

International