ਪੰਜਾਬ ਦੀਆਂ ਖ਼ਬਰਾਂ

ਪਟਿਆਲਾ, 25 ਅਪ੍ਰੈਲ (ਦਇਆ ਸਿੰਘ) : ਪੰਜਾਬ ਵਿੱਚੋਂ ਲਾਕਡਾਊਨ ਹਟਾਉਣ ਲਈ ਰਣਨੀਤੀ ਤਿਆਰ ਕਰਨ ਲਈ ਬਣਾਈ ਮਾਹਿਰਾਂ ਦੀ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਖਰੜੇ ਦੀ ਰਿਪੋਰਟ 'ਤੇ ਵਿਚਾਰ-ਵਟਾਂਦਰਾ ਕੀਤਾ। ਇਸ ਰਿਪੋਰਟ ਤਿੰਨ ਦਿਨਾਂ ਬਾਅਦ ਆਵੇਗੀ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅੱਜ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਐੱਮਐੱਚਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿੱਚੋਂ ਲਾਕਡਾਊਨ ਹਟਾਉਣ ਸਬੰਧੀ 30 ਅਪ੍ਰੈਲ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ...ਪੂਰੀ ਖਬਰ
ਪੂਰੀ ਖ਼ਬਰ
ਬਠਿੰਡਾ, 25 ਅਪ੍ਰੈਲ (ਅਨਿਲ ਵਰਮਾ) : ਕਰੋਨਾ ਵਾਇਰਸ ਨੇ ਭਾਵੇਂ ਪੰਜਾਬ ਦੇ 19 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਪਰ ਬਠਿੰਡਾ, ਫ਼ਾਜ਼ਿਲਕਾ ਤੇ ਤਰਨਤਾਰਨ ਜ਼ਿਲ੍ਹੇ ਅਜੇ ਵੀ ਇਸਦੇ ਕਹਿਰ ਤੋਂ ਬਚੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਅਜੇ ਤਕ ਕਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਸਿਹਤ ਵਿਭਾਗ ਨੇ ਨਮੂਨਿਆਂ ਦੀ ਗਿਣਤੀ ਵਧਾ ਦਿੱਤੀ ਹੈ। ਸ਼ਨਿਚਰਵਾਰ ਨੂੰ ਸਿਹਤ ਵਿਭਾਗ ਨੇ 106 ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਹਨ। ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਹੈ ਕਿ...ਪੂਰੀ ਖਬਰ
ਪੂਰੀ ਖ਼ਬਰ
ਮੋਹਾਲੀ, 25 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਫੇਜ਼ 8 'ਚ 50 ਸਾਲਾ ਸਬ-ਇੰਸਪੈਕਟਰ ਭੁਪਿੰਦਰ ਕੁਮਾਰ ਵਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗਣ ਦੀ ਖ਼ਬਰ ਆਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ । ਇਸ ਤੋਂ ਬਾਅਦ ਭੁਪਿੰਦਰ ਕੁਮਾਰ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਖ਼ੁਦਕੁਸ਼ੀ ਕੀਤੀ ਹੈ ਜਾ ਗਲਤੀ ਨਾਲ ਇਹ ਘਟਨਾ ਵਾਪਰੀ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਭੁਪਿੰਦਰ...ਪੂਰੀ ਖਬਰ
ਪੂਰੀ ਖ਼ਬਰ
ਮੋਗਾ, 25 ਅਪ੍ਰੈਲ (ਇਕਬਾਲ ਸਿੰਘ) : ਸਥਾਨਕ ਆਰਾ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਡਲਿਵਰੀ ਦੌਰਾਨ ਬੱਚੇ ਦੇ ਸਿਰ ਵਿਚ ਬਲੇਡ ਦਾ ਕੱਟ ਲੱਗਣ ਤੋਂ ਬਾਅਦ ਜ਼ਖਮੀ ਬੱਚੇ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਨਵਜੰਮੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਡਾਕਟਰ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਪੀਤੜ ਪਰਿਵਾਰ ਵੱਲੋਂ ਡਾਕਟਰ ਖ਼ਿਲਾਫ਼ ਪੁਲਿਸ ਨੂੰ ਸ਼ਿਕਾÎਇਤ ਕਰ ਕੇ ਕਾਰਵਾਈ ਦੀ ਗੁਹਾਰ ਲਾਈ ਗਈ ਹੈ...ਪੂਰੀ ਖਬਰ
ਪੂਰੀ ਖ਼ਬਰ
ਸੀਲਬੰਦ ਬੋਤਲਾਂ ਨਾਲ ਕਰੋਨਾ ਵਾਇਰਸ ਦੇ ਫੈਲਣ ਦਾ ਕੋਈ ਡਰ ਨਹੀਂ : ਕੈਪਟਨ 6200 ਕਰੋੜ ਰੁਪਏ ਦਾ ਨੁਕਸਾਨ ਮੈਂ ਕਿਵੇਂ ਕਰਾਂਗਾ ਪੂਰਾ, ਕੇਂਦਰ ਨਹੀਂ ਕਰਦਾ ਕੋਈ ਮੱਦਦ 27 ਅਪ੍ਰੈਲ ਨੂੰ ਮੋਦੀ ਦੀ ਮੁੱਖ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਉੱਠੇਗਾ ਇਹ ਮੁੱਦਾ ਬਠਿੰਡਾ 24 ਅਪ੍ਰੈਲ (ਅਨਿਲ ਵਰਮਾ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੱਠੀ ਲਿਖਕੇ ਸ਼ਰਾਬ ਦੀ ਵਿਕਰੀ ਦੀ ਮਨਜ਼ੂਰੀ ਦੇਣ ਦੀ ਕੀਤੀ...ਪੂਰੀ ਖਬਰ
ਪੂਰੀ ਖ਼ਬਰ
ਚੰਡੀਗੜ੍ਹ, 23 ਅਪ੍ਰੈਲ (ਮਨਜੀਤ ਸਿੰਘ ਚਾਨਾ) : ਪੰਜਾਬ 'ਚ ਕਰਫਿਊ ਤੋਂ ਕੁਝ ਕਾਰੋਬਾਰੀਆਂ ਨੂੰ ਛੋਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੂਬੇ 'ਚ ਕਰੋਨਾਵਾਇਰਸ ਦਾ ਹਮਲਾ ਤੇਜ਼ ਹੋ ਗਿਆ ਹੈ। ਪੰਜਾਬ 'ਚ ਕਰੋਨਾ ਨਾਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਚੰਡੀਗੜ੍ਹ ਦੇ ਪੀਜੀਆਈ 'ਚ ਕਰੋਨਾ ਦੀ ਲਪੇਟ 'ਚ ਆਈ ਛੇ ਮਹੀਨੇ ਦੀ ਬੱਚੀ ਦੀ ਵੀਰਵਾਰ ਨੂੰ ਮੌਤ ਹੋ ਗਈ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤੋਂ ਆਈ ਬੱਚੀ ਨੂੰ ਦਿਲ ਦੇ ਛੇਕ ਦੇ ਇਲਾਜ ਲਈ ਪੀਜੀਆਈ 'ਚ ਦਾਖਲ ਕਰਵਾਇਆ ਗਿਆ ਸੀ। ਇਸ ਦੇ...ਪੂਰੀ ਖਬਰ
ਪੂਰੀ ਖ਼ਬਰ
ਜਲੰਧਰ/ ਸ੍ਰੀ ਮੁਕਤਸਰ ਸਾਹਿਬ/ ਮੋਹਾਲੀ 23 ਅਪ੍ਰੈਲ (ਜੇ.ਐਸ.ਸੋਢੀ/ ਸੁਰਿੰਦਰ ਚੱਠਾ/ਮੰਗਤ ਸਿੰਘ ਸੈਦਪੁਰ) : ਜਿਥੇ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਹਿਲਕਾ ਮਚਾਇਆ ਹੋਇਆ ਹੈ, ਉਥੇ ਪੰਜਾਬ ਵੀ ਇਸ ਮਹਾਮਾਰੀ ਨਾਲ ਜੂਝ ਰਿਹਾ ਹੈ। ਅੱਜ ਜਲੰਧਰ ਵਿਚ 8 ਨਵੇਂ ਹੋਰ ਕਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾ ਸਵੇਰੇ ਇਕ ਕੇਸ ਕਰੋਨਾ ਪੌਜ਼ੇਟਿਵ ਸਾਹਮਣੇ ਆਇਆ ਹੈ। ਇਸ ਨਾਲ ਜਲੰਧਰ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁਲ ਗਿਣਤੀ 62 ਹੋ ਗਈ ਹੈ। ਹੁਣੇ ਆਏ ਇਹ 8 ਨਵੇਂ ਕੇਸ ਕਿਹੜੇ ਇਲਾਕੇ ਦੇ...ਪੂਰੀ ਖਬਰ
ਪੂਰੀ ਖ਼ਬਰ
20 ਮੈਂਬਰੀ ਕਮੇਟੀ ਕਰੇਗੀ ਫੈਸਲਾ ਚੰਡੀਗੜ੍ਹ, 23 ਅਪ੍ਰੈਲ (ਮੇਜਰ ਸਿੰਘ/ ਮਨਜੀਤ ਸਿੰਘ ਚਾਨਾ) : ਦੇਸ਼ ਭਰ 'ਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਕਰਫਿਊ ਖੋਲ੍ਹਣ ਬਾਰੇ ਕੋਈ ਵੀ ਫੈਸਲਾ ਚੰਗੀ ਤਰ੍ਹਾਂ ਸੋਚ-ਸਮਝ ਕੇ ਕੀਤਾ ਜਾਣਾ ਹੈ। 3 ਮਈ ਤੋਂ ਬਾਅਦ ਸਰਕਾਰ ਨੇ ਪੰਜਾਬ 'ਚ ਕਰੋਨਾਵਾਇਰਸ ਕਾਰਨ ਲਾਏ ਕਰਫਿਊ ਨੂੰ ਹਟਾਉਣ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਕਰਫਿਊ ਨੂੰ ਕਿਵੇਂ ਤੇ ਕਦੋਂ ਚੁੱਕਿਆ ਜਾਵੇ, ਇਸ ਬਾਰੇ ਸਰਕਾਰ ਵੱਲੋਂ 20 ਮੈਂਬਰੀ ਕਮੇਟੀ ਬਣਾਈ...ਪੂਰੀ ਖਬਰ
ਪੂਰੀ ਖ਼ਬਰ
ਸਿਆਲਕਾ ਨੇ ਖਿਮਾ ਯਾਚਨਾ ਮੰਗੀ ਅੰਮ੍ਰਿਤਸਰ 23 ਅਪ੍ਰੈਲ (ਚਰਨਜੀਤ ਸਿੰਘ) ''ਮੈ ਨਹੀ ਸੀ ਜਾਣਦਾ ਕਿ ਇਹ ਉਮਰਾਨੰਗਲ ਹੈ'' ਕਹਿ ਕੇ ਆਪਣਾ ਬਚਾਅ ਕਰਨ ਵਿਚ ਰੁਝੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਪੰਥਕ ਵਕੀਲ ਭਗਵੰਤ ਸਿੰਘ ਸਿਆਲਕਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜਰ ਹੋ ਕੇ ਆਪਣੀ ਖਿਮਾ ਯਾਚਨਾ ਦੀ ਚਿਠੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੇਸ਼ ਕੀਤੀ। ਵਿਵਾਦਿਤ ਪੁਲੀਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਦੇ ਸਨਮਾਨ ਨੂੰ ਲੈ ਕੇ ਉਠੇ ਵਿਵਾਦ ਤੋ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ...ਪੂਰੀ ਖਬਰ
ਪੂਰੀ ਖ਼ਬਰ
“ਕਿਸਾਨਾਂ ਤੇਰੀ ਜੂਨ ਬੁਰੀ'', ਮੰਡੀਆਂ ਚ ਲੱਗੇ ਬੋਰੀਆਂ ਦੇ ਅੰਬਾਰ, ਲਿਫ਼ਟਿੰਗ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਬਠਿੰਡਾ 23 ਅਪ੍ਰੈਲ (ਅਨਿਲ ਵਰਮਾ): ਕਰੋਨਾ ਵਾਇਰਸ ਦੇ ਕਰਫਿਊ ਕਰਕੇ ਪਿਛਲੇ 1 ਮਹੀਨੇ ਤੋਂ ਪੂਰੀ ਦੁਨੀਆਂ ਦਾ ਕੰਮਕਾਜ ਠੱਪ ਪਿਆ ਹੈ ਅਤੇ ਪੰਜਾਬ ਵਿੱਚ ਵੀ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਹਰ ਪਰਿਵਾਰ ਤੇ ਆਰਥਿਕ ਬੋਝ ਵਧ ਗਿਆ ਹੈ ਅਤੇ ਸਰਕਾਰ ਦੇ ਵਿੱਤੀ ਹਾਲਤ ਵੀ ਨਾਜੁਕ ਮੋੜ ਚ ਪਹੁੰਚ ਚੁੱਕੇ ਹਨ? ਇਨ੍ਹਾਂ ਹਾਲਾਤਾਂ ਵਿੱਚ ਕਿਸਾਨ ਦੀ ਕਰੀਬ 250 ਕਰੋੜ ਰੁਪਏ ਦੀ ਕਣਕ ਦੀ ਫਸਲ...ਪੂਰੀ ਖਬਰ
ਪੂਰੀ ਖ਼ਬਰ

Pages

International