BJP

ਕਾਂਗਰਸ ਦੇ 7 ਲੋਕ ਸਭਾ ਮੈਂਬਰਾਂ ਨੂੰ ਕੀਤਾ ਬਹਾਲ ਨਵੀਂ ਦਿੱਲੀ 11 ਮਾਰਚ (ਏਜੰਸੀਆਂ) ਲੋਕ ਸਭਾ, ਰਾਜਸਭਾ 'ਚ ਅੱਜ ਦਿੱਲੀ ਹਿੰਸਾ 'ਤੇ ਚਰਚਾ ਹੋ ਰਹੀ ਹੈ। ਬੀ.ਐੱਸ.ਪੀ., ਐੱਸ.ਪੀ, ਸ਼ਿਨ ਸੇਨਾ ਅਤੇ ਕਾਂਗਰਸ ਸਣੇ ਕਈ ਵਿਰੋਧੀ ਦਲਾਂ ਨੇ ਦਿੱਲੀ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਜਮ ਕੇ ਨਿਸ਼ਾਨਾ ਵਿੰਨ੍ਹਿਆ। ਬੀ.ਐੱਸ.ਪੀ. ਨੇ ਦਿੱਲੀ ਹਿੰਸਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਇਸ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਹਿੰਸਾ 'ਤੇ ਸੰਸਦ 'ਚ ਜਵਾਬ ਦੇ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ...ਪੂਰੀ ਖਬਰ
ਪੂਰੀ ਖ਼ਬਰ
ਮੱਧ ਪ੍ਰਦੇਸ 'ਚ ਕਾਂਗਰਸ ਸਰਕਾਰ ਦਾ ਭੋਗ ਪਾਉਣ ਲਈ, ਭਾਜਪਾ ਨੇ ਸਿੰਧੀਆ ਨੂੰ ਦਿੱਤੀ ਰਾਜ ਸਭਾ ਮੈਂਬਰੀ ਦੀ ਰਿਸ਼ਵਤ ਨਵੀਂ ਦਿੱਲੀ, 11 ਮਾਰਚ (ਏਜੰਸੀਆਂ) ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਜਿਓਤੀਰਾਦਿੱਤਿਆ ਸਿੰਧੀਆ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਇਆ ਹੈ। ਗ਼ੌਰ ਕਰਨ ਵਾਲੀ ਗੱਲ ਹੈ ਕਿ 18 ਸਾਲ ਤਕ ਕਾਂਗਰਸ 'ਚ ਰਹੇ ਜਿਓਤੀਰਾਦਿੱਤਿਆ ਸਿੰਧੀਆ ਅੱਜ ਹੀ ਬੁੱਧਵਾਰ ਨੂੰ ਭਾਜਪਾ 'ਚ ਸ਼ਾਮਲ ਹੋਏ ਹਨ। ਭਾਜਪਾ 'ਚ ਸ਼ਾਮਲ ਹੋਣ ਤੋਂ ਕੁਝ ਦੇਰ ਬਾਆਦ ਪਾਰਟੀ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ...ਪੂਰੀ ਖਬਰ
ਪੂਰੀ ਖ਼ਬਰ
ਨਵੀਂ ਦਿੱਲੀ 1 ਮਾਰਚ (ਏਜੰਸੀਆਂ) : ਕਾਂਗਰਸ ਸੰਸਦ ਵਿੱਚ ਪੂਰੇ ਜੋਸ਼ ਨਾਲ ਦਿੱਲੀ ਹਿੰਸਾ ਦਾ ਮੁੱਦਾ ਚੁੱਕੇਗੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰੇਗੀ। ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਪਾਰਟੀ ਸੰਸਦ ਦੇ ਦੋਵਾਂ ਸਦਨਾਂ ਵਿੱਚ ਸੋਮਵਾਰ ਨੂੰ ਮੁਲਤਵੀ ਪ੍ਰਸਤਾਵ ਦਾ ਨੋਟਿਸ ਦੇ ਕੇ ਦਿੱਲੀ ਹਿੰਸਾ ਦੇ ਮੁੱਦੇ 'ਤੇ ਬਹਿਸ ਦੀ ਮੰਗ ਕਰ ਸਕਦੀ ਹੈ। ਇਸ ਦੌਰਾਨ ਕਾਂਗਰਸ ਸੰਸਦੀ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਕਿਹਾ...ਪੂਰੀ ਖਬਰ
ਪੂਰੀ ਖ਼ਬਰ
ਨਵੀਂ ਦਿੱਲੀ 4 ਫ਼ਰਵਰੀ (ਏਜੰਸੀਆਂ) : ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਦੇ ਨਾਲ ਹੀ ਇੱਕ ਵਾਰ ਫੇਰ ਤੋਂ ਧਮਾਕੇਦਾਰ ਵਾਪਸੀ ਕਰ ਸਕਦੀ ਹੈ। 'ਆਪ' ਨੂੰ ਦਿੱਲੀ ਦੀਆਂ 70 ਸੀਟਾਂ ਵਿੱਚੋਂ 54-60 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ। ਟਾਈਮਜ਼ ਨਾਊ ਤੇ ਮਾਰਕਿਟ ਰਿਸਰਚ ਫਰਮ ਇੰਪਸੋਸ ਵੱਲੋਂ ਇਹ ਸਰਵੇ ਦਾ ਅੰਕੜਾ ਸਾਹਮਣੇ ਆਇਆ ਹੈ। ਸਰਵੇਖਣ ਮੁਤਾਬਕ ਬੀਜੇਪੀ ਨੂੰ 10-14 ਤੇ ਕਾਂਗਰਸ ਨੂੰ 0-2 ਸੀਟਾਂ ਮਿਲਣ ਦਾ ਅਨੁਮਾਨ ਹੈ। ਜਦਕਿ ਵੋਟ ਸ਼ੇਅਰ ਦੀ ਗੱਲ...ਪੂਰੀ ਖਬਰ
ਪੂਰੀ ਖ਼ਬਰ
ਭਗਵਿਆਂ ਦੇ ਹਾੜ੍ਹੇ ਕੱਢਣ ਲਈ ਅਕਾਲੀਆਂ ਵਿਚ ਲੱਗੀ ਦੌੜ, ਬਾਦਲਾਂ ਨੇ ਪਹਿਲੀ ਤਨਖਾਹ ਵਾਲੀ ਨੌਕਰੀ ਕੀਤੀ ਮਨਜ਼ੂਰ, ਜੀ. ਕੇ. ਵੀਂ ਨਹੀਂ ਰਿਹਾ ਪਿੱਛੇ ਪਹਿਰੇਦਾਰ ਦੀ ਭਵਿੱਖਬਾਣੀ ਸੱਚ ਸਾਬਿਤ ਹੋਈ ਨਵੀਂ ਦਿੱਲੀ 29 ਜਨਵਰੀ (ਮਨਪ੍ਰੀਤ ਸਿੰਘ ਖਾਲਸਾ/ਅਨਿਲ ਵਰਮਾ): ਬਾਦਲਕੇ, ਹਾੜ੍ਹੇ ਕੱਢ ਕੇ ਭਾਜਪਾ ਦੇ ਥੱਲੇ ਲੱਗਣਗੇ, ਪਹਿਰੇਦਾਰ ਦੀ ਇਹ ਭਵਿੱਖਬਾਣੀ ਅੱਜ ਉਸ ਸਮੇਂ ਸੱਚ ਸਾਬਿਤ ਹੋ ਗਈ ਜਦੋਂ ਬਾਦਲ ਦਲ ਸੁਪਰੀਮੋ ਸੁਖਬੀਰ ਨੇ ਮਨਜੀਤ ਸਿੰਘ ਜੀ. ਕੇ. ਵਲੋਂ ਭਾਜਪਾ ਨੂੰ ਦਿੱਤੀ ਹਮਾਇਤ ਦੀ ਖ਼ਬਰ ਸੁਣਨ ਸਾਰ...ਪੂਰੀ ਖਬਰ
ਪੂਰੀ ਖ਼ਬਰ
ਕੋਲਕਾਤਾ 27 ਜਨਵਰੀ (ਏਜੰਸੀਆਂ): ਪੱਛਮ ਬੰਗਾਲ ਵਿਧਾਨ ਸਭਾ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਤੇ 'ਚ ਕਾਨੂੰਨ ਨੂੰ ਗੈਰ-ਸੰਵਿਧਾਨਕ ਦੱਸਦਿਆਂ ਕੇਂਦਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਨੂੰ ਵਾਪਸ ਲਿਆ ਜਾਵੇ। ਨਾਗਰਿਕਤਾ ਕਾਨੂੰਨ ਦੇ ਵਿਰੁੱਧ ਮਤਾ ਤ੍ਰਿਣਮੂਲ ਕਾਂਗਰਸ (ਟੀਐਮਸੀ) ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮਤਾ ਪੱਛਮ ਬੰਗਾਲ ਤੋਂ ਪਹਿਲਾਂ ਕੇਰਲ, ਪੰਜਾਬ ਅਤੇ ਰਾਜਸਥਾਨ ਸੂਬਿਆਂ 'ਚ...ਪੂਰੀ ਖਬਰ
ਪੂਰੀ ਖ਼ਬਰ

International