Court Case

ਮੋਹਾਲੀ, 24 ਮਈ (ਮੰਗਤ ਸਿੰਘ ਸੈਦਪੁਰ) : ਇਕ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਮਾਮਲੇ 'ਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਹੁਣ ਸੁਮੇਧ ਸੈਣੀ ਦੇ ਇਕ ਸਮੇਂ ਖਾਸ ਰਹੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਉਰਫ ਪਿੰਕੀ ਕੈਟ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਹਨ। ਪਿੰਕੀ ਸ਼ਨੀਵਾਰ ਸਵੇਰੇ 10 ਵਜੇ ਹੀ ਮਟੌਰ ਥਾਣੇ ਵਿਚ ਪਹੁੰਚ ਕੇ ਐਸਪੀ ਇਨਵੈਸਟੀਗੇਸ਼ਨ ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਵਾਲੀ ਐਸਆਈਟੀ ਦੇ ਸਾਹਮਣੇ ਪੇਸ਼...ਪੂਰੀ ਖਬਰ
ਪੂਰੀ ਖ਼ਬਰ
ਨਵੀਂ ਦਿੱਲੀ, 22 ਮਈ (ਏਜੰਸੀਆਂ) : ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦਰਅਸਲ ਬ੍ਰਿਟੇਨ ਦੀ ਇਕ ਅਦਾਲਤ ਨੇ ਅਨਿਲ ਅੰਬਾਨੀ ਨੂੰ ਚੀਨ ਦੀਆਂ ਤਿੰਨ ਬੈਂਕਾਂ ਨੂੰ 21 ਦਿਨਾਂ ਅੰਦਰ 71.7 ਕਰੋੜ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਹੈ। ਇਨ•ਾਂ ਬੈਂਕਾਂ ਨੇ ਇਕ ਕਰਜ਼ ਕਰਾਰ ਤਹਿਤ ਅੰਬਾਨੀ ਤੋਂ ਇਹ ਪੈਸਾ ਵਸੂਲਣਾ ਹੈ।ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲਾਗੂ ਪ੍ਰਕਿਰਿਆਵਾਂ ਦੇ ਤਹਿਤ ਸੁਣਵਾਈ ਕਰਦਿਆਂ ਲੰਡਨ 'ਚ ਇੰਗਲੈਂਡ ਤੇ ਵੇਲਸ ਹਾਈਕੋਰਟ ਦੇ ਜਸਟਿਸ ਨਿਜੇਲ...ਪੂਰੀ ਖਬਰ
ਪੂਰੀ ਖ਼ਬਰ
ਚੰਡੀਗੜ੍ਹ, 12 ਮਈ (ਮਨਜੀਤ ਸਿੰਘ ਚਾਨਾ) : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਮੁਲਤਾਨੀ ਗੁਮਸ਼ੁਦਗੀ ਮਾਮਲੇ ਵਿਚ ਮੁਸ਼ਕਲਾਂ ਵੱਧ ਸਕਦੀਆਂ ਹਨ। ਸਾਲ 1991 ਵਿਚ ਲਾਪਤਾ ਹੋਏ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ਚਿਵ ਇਕ ਔਰਤ ਚਸ਼ਮਦੀਦ ਗਵਾਹ ਦੇ ਰੂਪ ਵਿਚ ਸਾਹਮਣੇ ਆਈ ਹੈ। ਮਹਿਲਾ ਨੇ ਕਿਹਾ ਕਿ ਉਸ ਨੇ ਮੁਲਤਾਨੀ ਨੂੰ ਸੈਕਟਰ 17 ਦੇ ਥਾਣੇ ਵਿਚ ਦੇਖਿਆ ਸੀ। ਦੱਸ ਦੇਈਏ ਕਿ ਪਿਛਲੇ ਹਫ਼ਤੇ ਇਸ ਮਾਮਲੇ ਵਿਚ ਐਫਆਈਆਰ ਦਰਜ ਹੋਈ ਸੀ। ਇਸ ਤੋਂ ਬਾਅਦ ਚਸ਼ਮਦੀਦ ਗਵਾਹ ਬਣ ਕੇ ਪੰਜਾਬ ਅਤੇ ਹਰਿਆਣਾ...ਪੂਰੀ ਖਬਰ
ਪੂਰੀ ਖ਼ਬਰ
ਫਰੀਦਕੋਟ, 12 ਮਈ (ਜਗਦੀਸ਼ ਬਾਂਬਾ) : ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਸ਼ੈਸ਼ਨ ਜੱਜ ਦੀ ਅਦਾਲਤ ਵਿਚ ਰੱਖੀ ਗਈ ਸੀ ਪਰ ਸ਼ੈਸ਼ਨ ਜੱਜ ਕੁਲਦੀਪ ਕੁਮਾਰ ਕਰੀਰ ਦੀ ਰਿਟਾਇਰਮੈਂਟ ਹੋਣ ਕਾਰਣ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਇਸ 'ਤੇ ਕਾਰਜਕਾਰੀ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿਚ ਇਹ ਕੇਸ ਪੇਸ਼ ਕੀਤੇ ਗਏ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਹਾਮਾਰੀ ਕਾਰਣ ਲਾਕਡਾਊਨ ਅਤੇ ਕਰਫਿਊ ਲੱਗਾ ਹੋਣ ਕਾਰਣ ਅਦਾਲਤ ਵਿਚ ਸਾਬਕਾ ਸਾਂਸਦੀ ਸਕੱਤਰ ਮਨਤਾਰ ਸਿੰਘ ਬਰਾੜ, ਐੱਸ. ਪੀ...ਪੂਰੀ ਖਬਰ
ਪੂਰੀ ਖ਼ਬਰ
ਜਲੰਧਰ, 11 ਅਪ੍ਰੈਲ (ਜੇ.ਐਸ.ਸੋਢੀ) : ਪੰਜਾਬ ਪੁਲਸ ਨੇ ਸ਼ੁੱਕਰਵਾਰ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਸੰਗਠਨ ਖਿਲਾਫ ਲੋਕਾਂ ਨੂੰ ਸੂਬਾ ਸਰਕਾਰ ਖਿਲਾਫ ਦੇਸ਼-ਧ੍ਰੋਹੀ ਆਟੋਮੇਟਿਡ ਕਾਲਾਂ ਕਰਕੇ ਭੜਕਾਉਣ ਦੇ ਮਾਮਲੇ ਸਬੰਧੀ 2 ਕੇਸ ਦਰਜ ਕੀਤੇ ਹਨ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਅਨੁਸਾਰ ਸੂਬਾ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ 'ਚ ਪੰਨੂ ਅਤੇ ਅਮਰੀਕਾ ਸਥਿਤ ਐੱਸ. ਐੱਫ. ਜੇ. ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ (ਪ੍ਰੀਵੈਂਸ਼ਨ) ਐਕਟ 1967 ਦੇ...ਪੂਰੀ ਖਬਰ
ਪੂਰੀ ਖ਼ਬਰ
ਚੰਡੀਗੜ੍ਹ 1 ਮਾਰਚ (ਏਜੰਸੀਆਂ) : ਮਜੀਠੀਆ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਦੇ ਸਦਨ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਏ ਗਏ ਨਿਰਆਧਾਰ ਦੋਸ਼ਾਂ ਲਈ ਉਹ ਮਜੀਠੀਆ ਵਿਰੁਧ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਬਿਕਰਮ ਸਿੰਘ ਦੇ ਸਬੰਧ ਡਰੱਗ ਮਾਫ਼ੀਆ ਦੇ ਮੁੱਖ ਧੁਰੇ ਜਗਦੀਸ਼ ਭੋਲੇ ਨਾਲ ਰਹੇ ਹਨ, ਇਸ ਲਈ ਬਿਕਰਮ ਸਿੰਘ ਨੂੰ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀਆਂ 'ਤੇ ਤੱਥ-ਰਹਿਤ ਦੋਸ਼...ਪੂਰੀ ਖਬਰ
ਪੂਰੀ ਖ਼ਬਰ

Pages

International