pakistan

ਕਰਾਚੀ, 23 ਮਈ (ਏਜੰਸੀਆਂ) : ਸਿੰਧ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਲਾਹੌਰ ਤੋਂ ਕਰਾਚੀ ਜਾ ਰਹੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀਆਈਏ) ਦੇ ਜਹਾਜ਼ ਦੇ ਮਲਬੇ ਵਿਚੋਂ 97 ਲਾਸ਼ਾਂ ਬਰਾਮਦ ਹੋਈਆਂ ਜੋ ਸ਼ੁੱਕਰਵਾਰ ਨੂੰ ਮਾਡਲ ਕਲੋਨੀ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ।ਸੂਬੇ ਦੇ ਸਿਹਤ ਮੰਤਰਾਲੇ ਦੇ ਅਨੁਸਾਰ, 66 ਲਾਸ਼ਾਂ ਨੂੰ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇਪੀਐਮਸੀ) ਅਤੇ 31 ਨੂੰ ਸਿਵਲ ਹਸਪਤਾਲ ਕਰਾਚੀ (ਸੀਐਚਕੇ) ਵਿੱਚ ਲਿਆਂਦਾ...ਪੂਰੀ ਖਬਰ
ਪੂਰੀ ਖ਼ਬਰ
ਕਰਾਚੀ, 22 ਮਈ (ਏਜੰਸੀਆਂ) : ਪਾਕਿਸਤਾਨ ਦੇ ਕਰਾਚੀ ਦੇ ਰਿਹਾਇਸ਼ੀ ਖੇਤਰ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਇਨਸ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਯਾਤਰੀਆਂ ਅਤੇ ਚਾਲਕ ਦਲ ਦੇ ਅੱਠ ਮੈਂਬਰਾਂ ਸਮੇਤ 107 ਲੋਕ ਸਵਾਰ ਸਨ। ਜਾਣਕਾਰੀ ਅਨੁਸਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਜਿਸ ਕਾਲੋਨੀ ਵਿੱਚ ਜਹਾਜ਼ ਡਿੱਗਾ, ਉਥੇ ਕਈ ਘਰਾਂ ਅਤੇ ਸੜਕ ਉੱਥੇ ਖੜੇ ਵਾਹਨਾਂ ਨੂੰ ਅੱਗ ਲੱਗ ਗਈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਲੈਂਡਿੰਗ ਤੋਂ ਠੀਕ ਪਹਿਲਾਂ ਕਰਾਚੀ ਦੇ ਜਿਨਾਹ...ਪੂਰੀ ਖਬਰ
ਪੂਰੀ ਖ਼ਬਰ
ਅਹਿਮਦਾਬਾਦ, 21 ਮਈ (ਏਜੰਸੀਆਂ) : ਪਾਕਿਸਤਾਨ ਵੱਲੋਂ ਗੁਜਰਾਤ ਵਿੱਚ ਇੱਕ ਵਾਰ ਫਿਰ ਟਿੱਡੀਆਂ ਨੇ ਖੇਤਾਂ 'ਤੇ ਹੱਲਾ ਬੋਲ ਦਿੱਤਾ ਹੈ। ਕੋਰੋਨਾ ਮਹਾਮਾਰੀ ਕਾਰਨ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ, ਹੁਣ ਟਿੱਡੀ ਦਲ ਨੇ ਕਿਸਾਨਾਂ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ ਹੈ। ਇਸ ਮੁਸ਼ਕਲ ਸਮੇਂ ਵਿੱਚ ਵੀ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਟਿੱਡੀਆਂ ਭਜਾਉਣ ਲਈ ਥਾਲੀਆਂ ਖੜਕਾਉਣ ਦੀ ਸਲਾਹ ਦਿੱਤੀ ਹੈ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਟਿੱਡੀ ਦਲ ਲਗਾਤਾਰ ਹਮਲੇ ਕਰ ਰਿਹਾ ਹੈ। ਇਹ...ਪੂਰੀ ਖਬਰ
ਪੂਰੀ ਖ਼ਬਰ
ਬਿੰਦਰ ਸਿੰਘ ਖੁੱਡੀ ਕਲਾਂ ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਕੁੜੀ ਮਨਮੀਤ ਕੌਰ ਨੂੰ ਆਪਣਾ ਨਾਂ ਵਿਸ਼ਵ ਦੇ ਸੌ ਪ੍ਰਭਾਵੀ ਸਿੱਖਾਂ ਦੀ ਸੂਚੀ 'ਚ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਹੋਇਆ ਹੈ।ਸਮੁੱਚੇ ਵਿਸ਼ਵ 'ਚ ਸਰਵੇ ਕਰਵਾ ਕੇ ਪ੍ਰਭਾਵੀ ਸਿੱਖ ਸਖਸ਼ੀਅਤਾਂ ਦੀ ਸੂਚੀ ਤਿਆਰ ਕਰਵਾਉਣ ਵਾਲੀ ਬਰਤਾਨੀਆ ਆਧਾਰਿਤ ਗਲੋਬਲ ਸਿੱਖ ਆਰਗੇਨਾਈਜ਼ੇਸਨ ਵੱਲੋਂ ਮਨਮੀਤ ਕੌਰ ਦਾ ਨਾਂ ਉਸ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਵੇਖਦਿਆਂ ਸੂਚੀ ਵਿੱਚ ਸ਼ੁਮਾਰ ਕੀਤਾ ਗਿਆ ਹੈ।ਸੂਚੀ 'ਚ ਸ਼ੁਮਾਰ ਸਾਰੀਆਂ ਸਖਸ਼ੀਅਤਾਂ ਨੂੰ ਆਰਗੇਨਾਈਜੇਸ਼ਨ...ਪੂਰੀ ਖਬਰ
ਪੂਰੀ ਖ਼ਬਰ
ਨਵੀਂ ਦਿੱਲੀ, 19 ਮਈ (ਏਜੰਸੀ) : ਨੇਪਾਲ ਨੇ ਸੋਮਵਾਰ ਨੂੰ ਇੱਕ ਨਵਾਂ ਰਾਜਨੀਤਕ ਨਕਸ਼ਾ ਜਾਰੀ ਕੀਤਾ ਜਿਸ 'ਚ ਪਿਥੌਰਾਗੜ੍ਹ ਦੇ ਲਿਪੁਲੇਖ ਤੇ ਕਾਲਾਪਾਣੀ ਨੂੰ ਆਪਣਾ ਖੇਤਰ ਦੱਸਦੇ ਹੋਏ ਨੇਪਾਲ ਨੇ ਨਵੀਂ ਇੰਟਰਨੈਸ਼ਨਲ ਸਰਹੱਦ ਤੈਅ ਕਰਨ ਦੀ ਦਾਅਵਾ ਕੀਤਾ ਹੈ। ਨੇਪਾਲ ਨੇ ਸਿਰਫ ਉੱਤਰਾਖੰਡ ਨਾਲ ਲੱਗਦੀ 805 ਕਿਲੋਮੀਟਰ ਦੀ ਸਰਹੱਦ ਹੀ ਬਦਲੀ ਹੈ। ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਤੇ ਸਿੱਕਮ ਦੇ ਨਾਲ-ਨਾਲ ਚੀਨ ਦੀ ਸਰਹੱਦ ਨੂੰ ਬਰਕਰਾਰ ਰੱਖਿਆ ਹੈ। ਨਵਾਂ ਰਾਜਨੀਤਕ ਨਕਸ਼ਾ ਨੇਪਾਲ...ਪੂਰੀ ਖਬਰ
ਪੂਰੀ ਖ਼ਬਰ
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀਆਂ) : ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਭਾਰਤ ਤੋਂ ਮਲੇਰੀਆ ਲਈ ਹਾਈਡ੍ਰੋਸੀਕਲੋਰੋਕੋਇਨ ਦਵਾਈ ਮੰਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਤੋਂ ਇਲਾਵਾ ਮਲੇਸ਼ੀਆ ਤੇ ਤੁਰਕੀ ਨੇ ਵੀ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੀ ਸਪਲਾਈ ਲਈ ਭਾਰਤ ਕੋਲ ਪਹੁੰਚ ਕੀਤੀ ਹੈ। ਭਾਰਤ ਸਪਲਾਈ ਬੇਨਤੀ 'ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਇਸ ਸਬੰਧ ਵਿਚ ਅਜੇ ਕੋਈ ਫੈਸਲਾ ਲਿਆ ਜਾਣਾ ਬਾਕੀ ਹੈ। ਬਹੁਤ ਸਾਰੇ ਦੇਸ਼ ਭਾਰਤ ਤੋਂ ਹਾਈਡਰੋਕਸਾਈਕਲੋਰੋਕਿਨ ਦਵਾਈ ਲਈ...ਪੂਰੀ ਖਬਰ
ਪੂਰੀ ਖ਼ਬਰ

Pages

International